Author Archives: Albeli Parwaz

About Albeli Parwaz

ਖੁਦ ਦੇ ਬਾਰੇ ਬੋਲੀਏ ਤਾਂ ਮੀਆਂ ਮਿੱਠੂ ਹੋ ਜਾਈਦਾ ਏ। ਸੰਖੇਪ 'ਚ ਸਿਨੇਮਾ ਅਤੇ ਸਮਾਜ ਨੂੰ ਵੇਖਣ ਦੀ ਕੌਸ਼ਿਸ਼ ਰਹਿੰਦੀ ਹੈ ਪਰ ਇਹ ਦਾਅਵਾ ਨਹੀਂ ਕਿ ਮੈਂ ਕੋਈ ਵੱਖਰੀ ਗੱਲ ਕਰਨ ਦੀ ਕੌਸ਼ਿਸ਼ ਕਰਦਾ ਹਾਂ...ਬੱਸ ਆਪ ਹੀ ਤੋਂ ਸੁਣਕੇ ਆਪ ਨੂੰ ਸੁਣਾ ਦਿੱਤਾ।ਜ਼ਿੰਦਗੀ ਨੂੰ ਹਰ ਕਲਾ ਨੇ ਤਰਾਸ਼ਨ ਦੀ ਕੌਸ਼ਿਸ਼ ਕੀਤੀ ਹੈ ਤੇ ਇੰਝ ਹੋਣਾ ਵੀ ਚਾਹੀਦਾ ਹੈ।ਸਭ ਤੋਂ ਵੱਡਾ ਸਕੰਲਪ ਹੈ ਮਨੁੱਖਤਾ,ਕੁਦਰਤ ਪਰ ਅਜਿਹੇ ਸੰਕਲਪ ਅਸੀ ਬਹੁਤ ਪਿੱਛੇ ਕਿਤੇ ਛੱਡ ਆਏ ਹਾਂ।ਤਲਾਸ਼ ਜਾਰੀ ਹੈ,ਪਰਵਾਜ਼ ਜਾਰੀ ਹੈ ਤੇ ਇਸ ਅਲਬੇਲੀ ਪਰਵਾਜ਼ ਨਾਲ ਕੁਝ ਤਰਾਸ਼ ਹੋਵੇ ਤਾਂ ਜ਼ਿੰਦਗੀ ਜ਼ਿੰਦਗੀ ਹੈ।ਸੋ ਨਕਸ਼ ਦੀ ਤਰਾਸ਼ ਤਾਂ ਹੀ ਸਾਰਥਕ ਹੈ ਜੇ ਜਜ਼ਬਾਤ ਦੀ ਪਰਵਾਜ਼ ਨੂੰ ਸਮਝਿਆ ਜਾਵੇ Email : harpreetsingh.media@gmail.com Contact : +91 97798-88335

ਜ਼ਿੰਦਗੀ ‘ਚ ਉਮੀਦ ਦਾ ਸਿਲਸਿਲਾ

ਉਹ ਸੜਕ ‘ਤੇ ਆਪਣੇ ਕਿਸੇ ਦੋਸਤ ਨਾਲ ਖੜੋਤਾ ਸੀ।ਕੋਈ ਦੂਰੋਂ ਗੱਡੀ ‘ਚ ਬੈਠਾ ਉਹਨੂੰ ਨਿਹਾਰ ਰਿਹਾ ਸੀ।ਫਿਰ ਉਹ ਗੱਡੀ ਵਾਲਾ ਉਹਦੇ ਕੋਲ ਆਇਆ ਅਤੇ ਉਹਨੂੰ 10 ਰੁੱਪਏ ਦਿੱਤੇ। ਮੁੰਡੇ ਨੂੰ ਕੁਝ ਸਮਝ ਨਹੀਂ ਆਇਆ। ਉਹਨੇ ਪੱਛਿਆ ਕਿ ਇਹ ਕੀ ? … Continue reading

Posted in Inspiration, Life, Social Media, Sports | Tagged , , , , , , , | Leave a comment

ਸਿਨੇਮਾ,ਸਿਆਸਤ ਅਤੇ ਲੋਕਤੰਤਰ ਦੀ ਉਮੀਦ

ਫਿਲਮ ‘ਪਾਨ ਸਿੰਘ ਤੋਮਰ’ ‘ਚ ਪੱਤਰਕਾਰ ਪਾਨ ਸਿੰਘ ਤੋਮਰ ਨੂੰ ਪੁੱਛਦਾ ਹੈ ਕਿ ਤੁਸੀ ਬੰਦੂਕ ਕਦੋਂ ਚੁੱਕੀ ? ਜਵਾਬ ਹੈ ਕਿ ਅਜ਼ਾਦ ਭਾਰਤ ਦੇ ਨਿਰਮਾਣ ਦੇ ਨਾਲੋਂ ਨਾਲ ਹੀ ਸਾਡੇ ਹੱਥ ‘ਚ ਬੰਦੂਕ ਆ ਗਈ। ਐੱਮ.ਐੱਸ ਸੱਥਿਊ ਦੀ ਫਿਲਮ ਗਰਮ … Continue reading

Posted in Cinema, History, Politics, Religion | Tagged , , , , , | Leave a comment

ਮਹਾਨ ਫਲਸਫਿਆਂ ਦੀ ਧਰਤੀ ‘ਬਿਹਾਰ’

ਬਿਹਾਰ ਡਾਇਰੀ “ਗਰਵ ਸੇ ਕਹੋ ਹਮ ਬਿਹਾਰੀ ਹੈਂ।” ਇਸ ਮਾਣ ਨਾਲ ਵਿਚਰਦੇ ਬਿਹਾਰ ਅਤੇ ਉੱਥੋਂ ਦੇ ਬਿਹਾਰੀਆਂ ਵਿੱਚ ਅਸੀ ਪਿਛਲੇ ਦਿਨਾਂ ‘ਚ ਜਗਬਾਣੀ ਟੀਮ ਸੰਗ ਰਿਪੋਰਟਿੰਗ ਕਰ ਰਹੇ ਸੀ।ਅਸੀਂ ਕੈਮਰਾਮੈਨ ਸਤਨਾਮ ਅਤੇ ਆਸ਼ੀਸ਼ ਡੋਗਰਾ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ … Continue reading

Posted in Heritage, History, Politics, Religion, Social Media, Society | Tagged , , , , , , , , , , , , | Leave a comment

ਦਾਗ਼ ਵਾਲਾ ਚੰਨ

ਕੋਈ ਵੀ ਦਾਗ ਚੰਨ ਦੇ ਰੌਸ਼ਨ ਵਿਹੜੇ ਦੇ ਮਿਜਾਜ਼ ਨੂੰ ਛਿੱਥਾ ਨਹੀਂ ਪਾ ਸਕਦਾ।ਓਮ ਪੁਰੀ ਨੂੰ ਵੇਖਦੇ ਖੁਦ ਦੀਆਂ ਤਮਾਮ ਘਾਟਾਂ ਤੋਂ ਪਾਰ ਹੁਨਰ ‘ਤੇ ਵਿਸ਼ਵਾਸ਼ ਵੱਧ ਜਾਂਦਾ ਹੈ।ਦਰਅਸਲ ਕੀ ? ਯਕੀਨਨ ! ਓਮ ਪੁਰੀ ਚੰਨ ਦੀ ਤਰ੍ਹਾਂ ਹੀ ਤਾਂ … Continue reading

Posted in Cinema, Life, Politics, Religion | Tagged , , , , , , , , , | Leave a comment

ਨ੍ਹੇਰੇ ‘ਚ ਰਹਿੰਦੀ ਚਾਨਣ ਭਰੀ ਕੁੜੀ 

8 ਦਿਸੰਬਰ 2011 ਦਾ ਠੰਡ ਦਾ ਮੌਸਮ ਸਿਰਫ ਸਰਦੀਆਂ ਦੀ ਦਸਤਕ ਨਹੀਂ ਸੀ।ਇਹ ਪੰਜਾਬ ਦੇ ਸ਼ਾਨਮੱਤੇ ਵਿਰਸੇ ਨੂੰ ਪਲੀਤ ਕਰਨ ਦਾ ਦਿਨ ਸੀ।ਇਹ ਦਿਨ ਸੀ ਜਿੱਥੇ ਵਿਚਾਰ ਆਪਣੀ ਹੀ ਮਿੱਟੀ ਤੋਂ ਮਨਫੀ ਹੋ ਰਹੇ ਸਨ।ਪੰਜਾਬ ਦੇ ਇਤਿਹਾਸ ‘ਚ ਪਏ ਦੁੱਲਾ … Continue reading

Posted in Life, Society, Women | Tagged , , , , , , , , , , , , | Leave a comment

ਅਨਾੜੀ ਮਨ ਦਾ ਬਿਆਨ

“ਮੇਰੇ ਮਨ ‘ਚ ਇੱਕ ਬਾਤ ਆਈ ਕਿ ਜੇ ਸ਼ਿਵ ਜੀ ਦੀ ਕਿਰਪਾ ਹੋਈ ਤਾਂ ਮੈਂ ਆਪਣੇ ਮੁੰਡੇ ਦਾ ਨਾਮ ਸ਼੍ਰੀ ਗੰਗਾ ਪ੍ਰਸਾਦ ਰੱਖਾਂਗਾ। ਕੰਮੋ ਜੀ ਤੁਸੀ ਮੇਰੇ ਗੰਗਾ ਪ੍ਰਸਾਦ ਦੀ ਮਾਂ ਬਣੋਗੇ ?” ਇਸ਼ਕ ‘ਚ ਬੰਦਾ ਨਾਦਾਨ,ਮਾਸੂਮ ਅਤੇ ਪਾਕੀਜ਼ਗੀ ਨਾਲ … Continue reading

Posted in Cinema, History, Politics | Tagged , , , , , , , , | Leave a comment

ਇਤਿਹਾਸ ਅਤੇ ਵਿਰਾਸਤ ਨਾਲ ਰੂਬਰੂ ਹੋਣ ਦਾ ਜਸ਼ਨ ‘ਸੰਗਰੂਰ ਵਿਰਾਸਤੀ ਅਤੇ ਅਦਬੀ ਮੇਲਾ 2017’

ਬੇ-ਲੌਸ ਮਹੁੱਬਤ ਕਾ ਸਿਲਾ ਢੂੰਡ ਰਹਾ ਹੂੰ ਨਾਦਾਂ ਹੂੰ ਯੇ ਇਸ ਸ਼ਹਿਰ ਮੇਂ ਕਿਆ ਢੂੰਡ ਰਹਾ ਹੂੰ ਇੱਕ ਮੋੜ ਪੇ ਟੂਟੇ ਹੂਏ ਖੰਡਰ ਸੇ ਮਕਾਂ ਮੇਂ ਗੁਜ਼ਰੇ ਹੂਏ ਲਮਹੋ ਕਾ ਪਤਾ ਢੂੰਡ ਰਹਾ ਹੂੰ – ਨਫ਼ਸ ਅੰਬਾਲਵੀ ਵਿਰਾਸਤਾਂ ਸਿਰਫ ਇੱਟ,ਪੱਥਰ … Continue reading

Posted in Heritage, History, Literature, Society | Tagged , , , , , , , , | Leave a comment