Category Archives: Cinema

ਕੀ ਅਸੀਂ ਸਰਾਪੀਆਂ ਕਹਾਣੀਆਂ ਦੇ ਪਾਤਰ ਹਾਂ ?

ਜਦੋਂ ਮੈਂ ਆਪਣੇ ਫਲਸਫਿਆਂ ‘ਚ ਪਏ ਮਹਾਨ ਅਧਾਰ ਵੇਖਦਾ ਹਾਂ ਤਾਂ ਇਸ ਗੱਲ ‘ਤੇ ਯਕੀਨ ਨਹੀਂ ਬੱਝਦਾ।ਪਰ ਇਸ ਦੌਰ ਅੰਦਰ ਫਲਸਫਿਆਂ ਨੂੰ ਸੁਣਦਾ ਕੌਣ ਹੈ ? ਇਹ ਫਲਸਫਿਆਂ ਨੂੰ ਨਾ ਸੁਣਨ ਦੀ ਲਚਾਰੀ ਸਾਡਾ ਗੁਨਾਹ ਹੈ ਜਾਂ ਅਸੀ ਅਜਿਹੀ ਸੁੰਨ … Continue reading

Posted in Cinema, Environment, Life, Society, Women | Tagged , , , , , | Leave a comment

ਰਾਜ਼ੀ ਦੀ ਮਾਸੂਮੀਅਤ ਅਤੇ ਸਟੇਟ ਦਾ ਮੁਹਾਂਦਰਾ

“ਮੁਲਕ ਦੇ ਅੱਗੇ ਕੁਝ ਵੀ ਨਹੀਂ,ਖ਼ੁਦ ਵੀ ਨਹੀਂ।” ਰਾਜ਼ੀ ਫਿਲਮ ਦਾ ਇਹ ਸੰਵਾਦ ਸਵਾਲ ਖੜ੍ਹਾ ਕਰਦਾ ਹੈ ਕਿ ਖ਼ੁਦ ਦਾ ਹੋਣਾ ਕੀ ਹੈ।ਸਵੈ ਇੱਛਾ ਨਾਲ ਖੁਦ ਕੁਝ ਵੀ ਹੋ ਜਾਵੋ ਪਰ ਉਸ ਫੈਸਲੇ ‘ਤੇ ਹੱਕ ਤੁਹਾਡਾ ਹੋਵੇਗਾ।ਪਰ ਬੰਦਾ ਕੀ ਸਿਰਫ … Continue reading

Posted in Cinema, Politics | Tagged , , , , , | Leave a comment

ਦਾਣਾ-ਪਾਣੀ

ਬਹਿਸ ਹੈ ਕਿ ਪੁਰਾਣੇ ਦੌਰ ਨੂੰ ਚੇਤੇ ਕਰਦੇ ਵਿਸ਼ਿਆਂ ਦੀਆਂ ਫਿਲਮਾਂ ਦੀ ਲੋੜ ਕੀ ਹੈ ? ਯਕੀਨਨ ਭੇਡ ਚਾਲ ਅਕੇਵਾਂ ਪੈਦਾ ਕਰਦੀ ਹੈ ਅਤੇ ਇੱਕੋ ਤਰ੍ਹਾਂ ਦੇ ਮੂੰਹ-ਮੁਹਾਂਦਰੇ ਦੇ ਵਿਸ਼ੇ ਇੱਕ ਸਮੇਂ ਤੋਂ ਬਾਅਦ ਬਾਸੀ ਹੋ ਜਾਂਦੇ ਹਨ।ਪਰ ਇਹਦਾ ਦੂਜਾ … Continue reading

Posted in Cinema, Culture, Life, Society | Tagged , , , , , , | Leave a comment

ਆਸਾਰਾਮ,ਗੁਰਮੀਤ ਰਾਮ ਰਹੀਮ ਤੇ Spotlight

This is not just physical abuse…it’s spiritual abuse too….He robs you of your faiths ਆਸਾਰਾਮ ਨੂੰ ਸਜ਼ਾ ਹੋਣਾ ਭਾਰਤੀ ਨਿਜਾਮ ਲਈ ਬਹੁਤ ਪਹਿਲੂਆਂ ਤੋਂ ਖਾਸ ਹੈ।ਹਰਿਆਣਾ ਦੇ ਰਾਮਪਾਲ,ਡੇਰਾ ਸਿਰਸਾ ਗੁਰਮੀਤ ਰਾਮ ਰਹੀਮ ਦੀ ਸਜ਼ਾ ਤੋਂ ਬਾਅਦ ਆਸਾਰਾਮ ਨੂੰ ਸਜ਼ਾ ਨੇ … Continue reading

Posted in Cinema, Politics, Religion, Society | Tagged , , , , , , , | Leave a comment

ਗੋਲਕ ਬੁਗਨੀ ਬੈਂਕ ਤੇ ਬਟੂਆ । ਅਕਤੂਬਰ

ਸਾਂਝ,ਸਹਿਜਤਾ ਦਾ ਜਸ਼ਨ ਦੋ ਫਿਲਮਾਂ ਇਹ ਵਿਲੱਖਣ ਸਬੱਬ ਬਣਿਆ ਹੈ ਕਿ ਇੱਕ ਦਿਨ ਦੋ ਫਿਲਮਾਂ ਸਿਨੇਮਾ ਘਰਾਂ ‘ਚ ਪਰਦਾਪੇਸ਼ ਹੁੰਦੀਆਂ ਹਨ ਅਤੇ ਦੋਵਾਂ ਦੇ ਨੁਕਤੇ ‘ਚ ਸਾਂਝ ਹੈ।ਸ਼ੂਜੀਤ ਸਰਕਾਰ ਦੀ ਫਿਲਮ ‘ਅਕਤੂਬਰ’ ਅਤੇ ਸ਼ਿਤਿਜ ਚੌਧਰੀ ਦੀ ਫਿਲਮ ‘ਗੋਲਕ ਬੁਗਨੀ ਬੈਂਕ … Continue reading

Posted in Cinema, Culture, Life, Music, Society | Tagged , , , , , , , , | Leave a comment

ਆਪਣਾ ਮੂਲੁ ਪਛਾਣੁ

ਠਾਠਾਂ ਮਾਰਦੇ ਵੇਂਈ ਨਦੀ ਦੇ ਦੁਆਲੇ ਫਿਕਰਾਂ ‘ਚ ਡੁੱਬੇ ਬੰਦਿਆਂ ਨੂੰ ਗੁਰੁ ਨਾਨਕ ਸਾਹਬ ਨੇ ੴ ਦੀ ਧੁੰਨ ਸੁਣਾਈ।ਇਸ ਤੋਂ ਬਾਅਦ ਸਿੱਖ ਫ਼ਲਸਫ਼ੇ ਦੀ ਸ਼ੁਰੂਆਤ ਹੋਈ ਅਤੇ ਸਿੱਖੀ ਦੇ ਪਸਾਰ ‘ਚ ਲੋਕਾਂ ਨੇ ਸਿੱਖ ਧਰਮ ਦੀਆਂ ਰੂਹਦਾਰੀਆਂ ਨੂੰ ਮਹਿਸੂਸ ਕੀਤਾ।ਪੰਜਾਬ … Continue reading

Posted in Cinema, Culture, Religion | Tagged , , , , | Leave a comment

ਸੱਜਣ ਸਿੰਘ ਰੰਗਰੂਟ

ਪਤਾ ਏ ! ਕਹਾਣੀਆਂ ਦੀ ਸਭ ਤੋਂ ਵੱਡੀ ਫਿਕਰ ਕੀ ਹੁੰਦੀ ਏ? ਕਹਾਣੀਆਂ ਦੀ ਸਭ ਤੋਂ ਵੱਡੀ ਫਿਕਰ ਹੁੰਦੀ ਹੈ ਕਿ ਆਪਣੇ ਸਮਿਆਂ ਦਾ ਕਿੱਸਾ ਕਿਤੇ ਲੁਕਿਆ ਨਾ ਰਹਿ ਜਾਵੇ।ਇਸੇ ਸਿਲਸਿਲੇ ‘ਚ ਕਹਾਣੀਆਂ ਨਾਲ ਤੁਰਦੇ ਸਿਨੇਮਾ ਦਾ ਇਹ ਕ੍ਰਾਫਟ ਇਮਾਨਦਾਰ … Continue reading

Posted in Cinema, History, Music, Society | Tagged , , , , , | Leave a comment