Category Archives: History

ਸਿਨੇਮਾ,ਸਿਆਸਤ ਅਤੇ ਲੋਕਤੰਤਰ ਦੀ ਉਮੀਦ

ਫਿਲਮ ‘ਪਾਨ ਸਿੰਘ ਤੋਮਰ’ ‘ਚ ਪੱਤਰਕਾਰ ਪਾਨ ਸਿੰਘ ਤੋਮਰ ਨੂੰ ਪੁੱਛਦਾ ਹੈ ਕਿ ਤੁਸੀ ਬੰਦੂਕ ਕਦੋਂ ਚੁੱਕੀ ? ਜਵਾਬ ਹੈ ਕਿ ਅਜ਼ਾਦ ਭਾਰਤ ਦੇ ਨਿਰਮਾਣ ਦੇ ਨਾਲੋਂ ਨਾਲ ਹੀ ਸਾਡੇ ਹੱਥ ‘ਚ ਬੰਦੂਕ ਆ ਗਈ। ਐੱਮ.ਐੱਸ ਸੱਥਿਊ ਦੀ ਫਿਲਮ ਗਰਮ … Continue reading

Posted in Cinema, History, Politics, Religion | Tagged , , , , , | Leave a comment

ਮਹਾਨ ਫਲਸਫਿਆਂ ਦੀ ਧਰਤੀ ‘ਬਿਹਾਰ’

ਬਿਹਾਰ ਡਾਇਰੀ “ਗਰਵ ਸੇ ਕਹੋ ਹਮ ਬਿਹਾਰੀ ਹੈਂ।” ਇਸ ਮਾਣ ਨਾਲ ਵਿਚਰਦੇ ਬਿਹਾਰ ਅਤੇ ਉੱਥੋਂ ਦੇ ਬਿਹਾਰੀਆਂ ਵਿੱਚ ਅਸੀ ਪਿਛਲੇ ਦਿਨਾਂ ‘ਚ ਜਗਬਾਣੀ ਟੀਮ ਸੰਗ ਰਿਪੋਰਟਿੰਗ ਕਰ ਰਹੇ ਸੀ।ਅਸੀਂ ਕੈਮਰਾਮੈਨ ਸਤਨਾਮ ਅਤੇ ਆਸ਼ੀਸ਼ ਡੋਗਰਾ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ … Continue reading

Posted in Heritage, History, Politics, Religion, Social Media, Society | Tagged , , , , , , , , , , , , | Leave a comment

ਅਨਾੜੀ ਮਨ ਦਾ ਬਿਆਨ

“ਮੇਰੇ ਮਨ ‘ਚ ਇੱਕ ਬਾਤ ਆਈ ਕਿ ਜੇ ਸ਼ਿਵ ਜੀ ਦੀ ਕਿਰਪਾ ਹੋਈ ਤਾਂ ਮੈਂ ਆਪਣੇ ਮੁੰਡੇ ਦਾ ਨਾਮ ਸ਼੍ਰੀ ਗੰਗਾ ਪ੍ਰਸਾਦ ਰੱਖਾਂਗਾ। ਕੰਮੋ ਜੀ ਤੁਸੀ ਮੇਰੇ ਗੰਗਾ ਪ੍ਰਸਾਦ ਦੀ ਮਾਂ ਬਣੋਗੇ ?” ਇਸ਼ਕ ‘ਚ ਬੰਦਾ ਨਾਦਾਨ,ਮਾਸੂਮ ਅਤੇ ਪਾਕੀਜ਼ਗੀ ਨਾਲ … Continue reading

Posted in Cinema, History, Politics | Tagged , , , , , , , , | Leave a comment

ਇਤਿਹਾਸ ਅਤੇ ਵਿਰਾਸਤ ਨਾਲ ਰੂਬਰੂ ਹੋਣ ਦਾ ਜਸ਼ਨ ‘ਸੰਗਰੂਰ ਵਿਰਾਸਤੀ ਅਤੇ ਅਦਬੀ ਮੇਲਾ 2017’

ਬੇ-ਲੌਸ ਮਹੁੱਬਤ ਕਾ ਸਿਲਾ ਢੂੰਡ ਰਹਾ ਹੂੰ ਨਾਦਾਂ ਹੂੰ ਯੇ ਇਸ ਸ਼ਹਿਰ ਮੇਂ ਕਿਆ ਢੂੰਡ ਰਹਾ ਹੂੰ ਇੱਕ ਮੋੜ ਪੇ ਟੂਟੇ ਹੂਏ ਖੰਡਰ ਸੇ ਮਕਾਂ ਮੇਂ ਗੁਜ਼ਰੇ ਹੂਏ ਲਮਹੋ ਕਾ ਪਤਾ ਢੂੰਡ ਰਹਾ ਹੂੰ – ਨਫ਼ਸ ਅੰਬਾਲਵੀ ਵਿਰਾਸਤਾਂ ਸਿਰਫ ਇੱਟ,ਪੱਥਰ … Continue reading

Posted in Heritage, History, Literature, Society | Tagged , , , , , , , , | Leave a comment

ਆਦਮ ਦੇ ਦੇਸ਼ ‘ਚ ਹਵਾ ਦਾ ਹਲਫਨਾਮਾ 

ਜਿੱਥੋਂ ਤੀਕ ਜਾਵਨ ਨਜ਼ਰਾਂ ਦਿੱਸਦੀ ਇਹ ਰੁੱਤ ਬਸੰਤ ਨੀ ਸਖੀਓ ਉੱਡਦੀ ਲੱਖ ਪਤੰਗ ਨੀ ਸਖੀਓ ਇੱਕੋ ਹੀ ਤੁਨਕਾ ਐਸਾ ਵੱਜਿਆ ਉਹ ਗਈ ਟੁੱਟਕੇ ਡੋਰ ਨੀ ਸਖੀਓ ਗੁੱਡੀ ਨੂੰ ਪੈ ਗਏ ਚੋਰ ਨੀ ਸਖੀਓ ਦੂਰ ਦਿੱਸਦਾ ਰੰਗ ਗੁੱਡੀ ਦਾ ਇੱਕ ਨਿੱਕਾ … Continue reading

Posted in Cinema, History, Life, Society, Women | Tagged , , , , , , , | Leave a comment

ਗੁਲਜ਼ਾਰਨਾਮਾ

ਸੰਪੂਰਨ ਸਿੰਘ ਕਾਲਰਾ ਆਪਣੀ ਕਲਮ ਨਾਲ ਸਰਗਰਮ ਹੁੰਦਾ ਗੁਲਜ਼ਾਰ ਦੀਨਵੀ ਦੇ ਨਾਮ ਨਾਲ ਆਉਂਦੇ ਹਨ।ਫਿਰ ਉਹ ਦੀਨਵੀ ਤੱਖ਼ਲਸ ਵੀ ਤਿਆਗ ਦਿੰਦੇ ਹਨ ਅਤੇ ਸਿਰਫ ਗੁਲਜ਼ਾਰ ਹੋ ਜਾਂਦਾ ਹੈ।ਇੱਕਲਾ ਗੁਲਜ਼ਾਰ ਆਪਣੇ ਆਪ ‘ਚ ਪੂਰੀ ਬਹਾਰ ਹੀ ਤਾਂ ਹੈ।ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ … Continue reading

Posted in Cinema, History, Music | Tagged , , , , , , , , , , | Leave a comment

ਸਰਾਪੀਆਂ ਤਾਰੀਖ਼ਾਂ ਦੀ ਮਾਫ਼ੀ ਅਤੇ ਉਮੀਦ ਦੇ ਬੰਦੇ

ਰੋਜ਼ਾਨਾ ਸਪੋਕਸਮੈਨ ‘ਚ ਛਪਿਆ ਮੇਰਾ ਇਹ ਲੇਖ ਜੋ 1947 ਦੀ ਵੰਡ ਨੂੰ ਇਤਿਹਾਸ ਅਤੇ ਸਿਨੇਮਾ ਰਾਹੀਂ ਵੇਖਦਾ ਹੋਇਆ ਉਮੀਦ ਦੇ ਉਹਨਾਂ ਬੰਦਿਆਂ ਲਈ ਹੈ ਜੋ ਪੰਜਾਬ ਪੰਜਾਬੀਅਤ ਦਾ ਗੀਤ ਗਾਉਂਦੇ ਹੋਏ ਮਨੁੱਖਤਾ ਲਈ ਸਾਹ ਲੈਂਦੇ ਹਨ। ਕਿਹੜੀ ਛੋਟੀ ਜਿਹੀ ਘਟਨਾ … Continue reading

Posted in Cinema, History, Life, Politics, Religion, Society | Tagged , , , , , , , , , , , , | Leave a comment