Category Archives: Politics

ਸਿਨੇਮਾ,ਸਿਆਸਤ ਅਤੇ ਲੋਕਤੰਤਰ ਦੀ ਉਮੀਦ

ਫਿਲਮ ‘ਪਾਨ ਸਿੰਘ ਤੋਮਰ’ ‘ਚ ਪੱਤਰਕਾਰ ਪਾਨ ਸਿੰਘ ਤੋਮਰ ਨੂੰ ਪੁੱਛਦਾ ਹੈ ਕਿ ਤੁਸੀ ਬੰਦੂਕ ਕਦੋਂ ਚੁੱਕੀ ? ਜਵਾਬ ਹੈ ਕਿ ਅਜ਼ਾਦ ਭਾਰਤ ਦੇ ਨਿਰਮਾਣ ਦੇ ਨਾਲੋਂ ਨਾਲ ਹੀ ਸਾਡੇ ਹੱਥ ‘ਚ ਬੰਦੂਕ ਆ ਗਈ। ਐੱਮ.ਐੱਸ ਸੱਥਿਊ ਦੀ ਫਿਲਮ ਗਰਮ … Continue reading

Posted in Cinema, History, Politics, Religion | Tagged , , , , , | Leave a comment

ਮਹਾਨ ਫਲਸਫਿਆਂ ਦੀ ਧਰਤੀ ‘ਬਿਹਾਰ’

ਬਿਹਾਰ ਡਾਇਰੀ “ਗਰਵ ਸੇ ਕਹੋ ਹਮ ਬਿਹਾਰੀ ਹੈਂ।” ਇਸ ਮਾਣ ਨਾਲ ਵਿਚਰਦੇ ਬਿਹਾਰ ਅਤੇ ਉੱਥੋਂ ਦੇ ਬਿਹਾਰੀਆਂ ਵਿੱਚ ਅਸੀ ਪਿਛਲੇ ਦਿਨਾਂ ‘ਚ ਜਗਬਾਣੀ ਟੀਮ ਸੰਗ ਰਿਪੋਰਟਿੰਗ ਕਰ ਰਹੇ ਸੀ।ਅਸੀਂ ਕੈਮਰਾਮੈਨ ਸਤਨਾਮ ਅਤੇ ਆਸ਼ੀਸ਼ ਡੋਗਰਾ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ … Continue reading

Posted in Heritage, History, Politics, Religion, Social Media, Society | Tagged , , , , , , , , , , , , | Leave a comment

ਦਾਗ਼ ਵਾਲਾ ਚੰਨ

ਕੋਈ ਵੀ ਦਾਗ ਚੰਨ ਦੇ ਰੌਸ਼ਨ ਵਿਹੜੇ ਦੇ ਮਿਜਾਜ਼ ਨੂੰ ਛਿੱਥਾ ਨਹੀਂ ਪਾ ਸਕਦਾ।ਓਮ ਪੁਰੀ ਨੂੰ ਵੇਖਦੇ ਖੁਦ ਦੀਆਂ ਤਮਾਮ ਘਾਟਾਂ ਤੋਂ ਪਾਰ ਹੁਨਰ ‘ਤੇ ਵਿਸ਼ਵਾਸ਼ ਵੱਧ ਜਾਂਦਾ ਹੈ।ਦਰਅਸਲ ਕੀ ? ਯਕੀਨਨ ! ਓਮ ਪੁਰੀ ਚੰਨ ਦੀ ਤਰ੍ਹਾਂ ਹੀ ਤਾਂ … Continue reading

Posted in Cinema, Life, Politics, Religion | Tagged , , , , , , , , , | Leave a comment

ਅਨਾੜੀ ਮਨ ਦਾ ਬਿਆਨ

“ਮੇਰੇ ਮਨ ‘ਚ ਇੱਕ ਬਾਤ ਆਈ ਕਿ ਜੇ ਸ਼ਿਵ ਜੀ ਦੀ ਕਿਰਪਾ ਹੋਈ ਤਾਂ ਮੈਂ ਆਪਣੇ ਮੁੰਡੇ ਦਾ ਨਾਮ ਸ਼੍ਰੀ ਗੰਗਾ ਪ੍ਰਸਾਦ ਰੱਖਾਂਗਾ। ਕੰਮੋ ਜੀ ਤੁਸੀ ਮੇਰੇ ਗੰਗਾ ਪ੍ਰਸਾਦ ਦੀ ਮਾਂ ਬਣੋਗੇ ?” ਇਸ਼ਕ ‘ਚ ਬੰਦਾ ਨਾਦਾਨ,ਮਾਸੂਮ ਅਤੇ ਪਾਕੀਜ਼ਗੀ ਨਾਲ … Continue reading

Posted in Cinema, History, Politics | Tagged , , , , , , , , | Leave a comment

ਬੰਜਰ ਜ਼ਮੀਨਾਂ ਦਾ ਰੁਦਣ,ਵਾਇਆ ਵਾਰਸ ਭਰਾਵਾਂ ਦਾ ਗੀਤ ‘ਕਿਸਾਨ’

ਹੁਣ ਮਿੱਟੀ ਨੂੰ ਬੇਦਾਵੇ ਦਿੱਤੇ ਜਾ ਰਹੇ ਹਨ।ਕਿਸਾਨ ਦਾ ਪੁੱਤ ਹੁਣ ਕਿਸਾਨ ਹੋਣਾ ਨਹੀਂ ਚਾਹੁੰਦਾ।ਪਿੰਡ ਸ਼ਹਿਰਾਂ ਨੂੰ ਦੋੜ ਰਹੇ ਹਨ।ਸ਼ਹਿਰ ਧੂੰਆਂ-ਧੂੰਦ ਤੇ ਧੂੰਦੁਕਾਰੇ ‘ਚ ਘਿਰੇ ਹੋਏ ਹਨ।ਹੱਸਦਾ ਗਾਉਂਦਾ ਨਰੋਆ ਪੰਜਾਬ ਹੁਣ ਉਦਾਸਿਆ ਜਿਹਾ ਜਾਪਦਾ ਹੈ।ਆਖਰ ਕਿਉਂ ? ਜਦੋਂ ਮਹਾਤਮਾ ਗਾਂਧੀ … Continue reading

Posted in Agriculture, Music, Politics, Society | Tagged , , , , , , , , , | Leave a comment

ਸਰਾਪੀਆਂ ਤਾਰੀਖ਼ਾਂ ਦੀ ਮਾਫ਼ੀ ਅਤੇ ਉਮੀਦ ਦੇ ਬੰਦੇ

ਰੋਜ਼ਾਨਾ ਸਪੋਕਸਮੈਨ ‘ਚ ਛਪਿਆ ਮੇਰਾ ਇਹ ਲੇਖ ਜੋ 1947 ਦੀ ਵੰਡ ਨੂੰ ਇਤਿਹਾਸ ਅਤੇ ਸਿਨੇਮਾ ਰਾਹੀਂ ਵੇਖਦਾ ਹੋਇਆ ਉਮੀਦ ਦੇ ਉਹਨਾਂ ਬੰਦਿਆਂ ਲਈ ਹੈ ਜੋ ਪੰਜਾਬ ਪੰਜਾਬੀਅਤ ਦਾ ਗੀਤ ਗਾਉਂਦੇ ਹੋਏ ਮਨੁੱਖਤਾ ਲਈ ਸਾਹ ਲੈਂਦੇ ਹਨ। ਕਿਹੜੀ ਛੋਟੀ ਜਿਹੀ ਘਟਨਾ … Continue reading

Posted in Cinema, History, Life, Politics, Religion, Society | Tagged , , , , , , , , , , , , | Leave a comment

ਸੋਹਣੀ ਧਰਤੀ ਅੱਲ੍ਹਾ ਰੱਖੇ,ਕਦਮ ਕਦਮ ਆਬਾਦ

||15-8-2017 ਸਪੋਕਸਮੈਨ ‘ਚ ਅਜ਼ਾਦੀ ਦਿਹਾੜੇ ‘ਤੇ ਹਿੰਦੂਸਤਾਨ ਪਾਕਿਸਤਾਨ ਦੇ ਜਸ਼ਨ ‘ਚ ਪੰਜਾਬ ਦੀ ਵੰਡ ਦਾ ਦਰਦ || ਬਾਪਸੀ ਸਿੱਧਵਾ ਦੇ ਨਾਵਲ Cracking India (Ice Candy Man) ‘ਤੇ ਅਧਾਰਿਤ ਦੀਪਾ ਮਹਿਤਾ ਦੀ ਇੱਕ ਫ਼ਿਲਮ ਆਈ ਸੀ।ਇਹ ਫ਼ਿਲਮ ਆਮਿਰ ਖ਼ਾਨ,ਨੰਦਿਤਾ ਦਾਸ ਦੀ … Continue reading

Posted in Cinema, History, Life, Politics, Religion, Society | Tagged , , , , , , , , , , | Leave a comment