Tag Archives: Literature

ਹਮ ਜਿਨਹੇ ਰਸਮੇਂ ਦੁਆ ਯਾਦ ਨਹੀਂ…

ਜਦੋਂ ਹਵਾ ‘ਚ ਸੁਲਗਦੇ ਅੱਖਰ ਸਿਵਾਏ ਨਫਰਤਾਂ ਤੋਂ ਕੁਝ ਬਿਆਨ ਨਾ ਕਰਦੇ ਹੋਣ ਤਾਂ ਇਸ ਦੌਰ ‘ਚ ਨਦਿੰਤਾ ਦਾਸ ਦੀ ਫ਼ਿਲਮ ‘ਮੰਟੋ’ ਸਾਨੂੰ ਉਸ ਦੌਰ ਦੇ ਰੂਬਰੂ ਖੜ੍ਹਾ ਕਰ ਦਿੰਦੀ ਹੈ ਜਿੱਥੇ ਬੰਦਾ ਆਪਣੇ ਆਪ ਨੂੰ ਵੇਖਦਿਆਂ ਸਿਰਫ ਸ਼ਰਮਸਾਰ ਹੀ … Continue reading

Posted in Cinema, History, Life, Literature, Politics, Religion, Society, Women | Tagged , , , , , , , , | Leave a comment

ਆਪਣੀ ਜਨਮ ਸ਼ਤਾਬਦੀ ਦੇ ਰੂਬਰੂ ਖੜ੍ਹਾ ਅਦੀਬ : ਜਸਵੰਤ ਸਿੰਘ ਕੰਵਲ 

ਨਾ ਨਾਮ ਜਾਨਣ ਦੀ ਇੱਛਾ ਸੀ ਅਤੇ ਨਾ ਇਹ ਪੁੱਛਣ ਦੀ ਲੋੜ ਕਿ ਤੁਸੀ ਆਏ ਕਿੱਥੋਂ ਹੋ? ਉਹਨਾਂ ਲਈ ਇਹੋ ਮਾਇਨੇ ਰੱਖਦਾ ਸੀ ਕਿ ਕੋਈ ਉਹਨਾਂ ਦੇ ਵਿਹੜੇ ਆਇਆ ਹੈ ਅਤੇ ਹੁਣ ਫੇਰ ਕੋਈ ਸੰਵਾਦ ਤੁਰੇਗਾ।ਨਾ ਨਾਮ ਦੱਸਣ ਦੀ ਇੱਛਾ … Continue reading

Posted in Life, Literature | Tagged , , , | Leave a comment

ਮੀਡੀਆ,ਸੋਸ਼ਲ ਮੀਡੀਆ ਅਤੇ ਪੰਜਾਬੀ ਅਦਬ

ਕੀ ਬੰਦਾ ਬਹੁਤ ਜ਼ਿਆਦਾ ਸਿਆਸੀ ਹੋ ਗਿਆ ਹੈ ? ਸਾਡਾ ਸੋਚਣਾ,ਗੱਲਾਂ ਅਤੇ ਸਾਡੀ ਸੋਸ਼ਲ ਮੀਡੀਆ ‘ਤੇ ਸ਼ਮੂਲੀਅਤ ਵੀ ਸਿਆਸੀ ਰੰਗ ਦੀ ਬਣਦੀ ਜਾ ਰਹੀ ਹੈ।ਕਦੀ ਕਦੀ ਮਹਿਸੂਸ ਹੁੰਦਾ ਹੈ ਕਿ ਬੰਦਾ ਬੰਦਾ ਨਹੀਂ ਹੈ ਉਹ ਅਕਾਲੀ ਦਲ,ਕਾਂਗਰਸ ਜਾਂ ਆਮ ਆਦਮੀ … Continue reading

Posted in Literature, Social Media, Society | Tagged , , , , , , , , , , , , , , , , | Leave a comment

ਮਿੱਟੀ ਨੂੰ ਫਰੋਲਣ ਦਾ ਨਹੀਂ,ਮਹਿਸੂਸ ਕਰਨ ਦਾ ਜਜ਼ਬਾ

ਇਹ ਅਹਿਸਾਸ ਹਾਰੀ-ਸਾਰੀ ਨੂੰ ਸਮਝ ਨਹੀਂ ਆਉਣਾ ਕਿ ਰਾਵੀ ਦੇ ਵੱਗਦੇ ਪਾਣੀ ਨੂੰ ਬੁੱਲਾਂ ਨਾਲ ਛਹਾਉਣ ‘ਤੇ ਰਾਵੀ ਪਾਰ ਦੀ ਧਰਤੀ ਨੂੰ ਕੋਈ ਆਪਣਾ ਚੁੰਮਣ ਕਿਉਂ ਭੇਜਦਾ ਹੈ।ਉਸ ਧਰਤੀ ਜਾਣ ਲਈ ਕੋਈ ਏਨਾ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ … Continue reading

Posted in Cinema, History, Politics | Tagged , , , , , , , , | Leave a comment