Tag Archives: Modi

ਯੇ ਵੋਹ ਸਹਿਰ ਤੋ ਨਹੀਂ

ਜੋ ਅਵਾਜ਼ਾਂ ਬਾਗੀ ਹੋਈਆਂ ਉਹਨਾਂ ਨੂੰ ਲੈਕੇ ਕਦੀ ਮੰਥਨ ਕੀਤਾ ਹੀ ਨਹੀਂ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਦੀ ਇਹ ਦਿਲੀ ਭਾਵਨਾ ਸੀ ਕਿ ਉਹ ਪੂਰੇ ਦੇਸ਼ ਨੂੰ ਇੱਕ ਧਾਰਾ ‘ਚ ਰੱਖਣਾ ਚਾਹੁੰਦੇ ਸਨ।ਇਸੇ ਭਾਵਨਾ ਤਹਿਤ ਉਹਨਾਂ ਕਿਸ਼ਨ ਲਾਲ ਕੱਨ੍ਹਈਆ ਅਤੇ … Continue reading

Posted in History, Politics, Religion, Society, Uncategorized | Tagged , , , , , , , , | Leave a comment

ASHOK & Unbearable pain, in slow motion

ਇੱਕ ਲੱਖ ਸਿਪਾਹੀਆਂ ਦੀ ਮੌਤ ਤੋਂ ਬਾਅਦ,ਡੇੜ ਲੱਖ ਲੋਕਾਂ ਦੇ ਉਜੜਣ ਤੋਂ ਬਾਅਦ ਅਤੇ ਲੱਖਾਂ ਦੀ ਗਿਣਤੀ ‘ਚ ਜ਼ਖਮੀ ਲੋਕਾਂ ਤੋਂ ਬਾਅਦ ਮੌਰੀਆ ਸਮਰਾਜ ਦਾ ਅਸ਼ੋਕ ਆਪਣੇ ਆਪ ਤੋਂ ਹਾਰ ਗਿਆ ਸੀ। ਮੌਰੀਆ ਸਮਰਾਜ ਦੀ ਨੀਂਹ ਰੱਖਣ ਵਾਲਾ ਉਹਦਾ ਦਾਦਾ … Continue reading

Posted in History, Politics | Tagged , , , , , , , , , , | Leave a comment

ਭੀੜ

ਜੁਨੈਦ ਦੀ ਭੈਣ ਧਰਮ ਦੇ ਲਿਹਾਜ਼ ਨਾਲ ਬਿਲਕੁਲ ਨਹੀਂ ਬੋਲ ਰਹੀ। ਉਹ ਉਸ ਭੀੜ ਬਾਰੇ ਕਹਿ ਰਹੀ ਹੈ ਕਿ ਜਿਵੇਂ ਉਹਦੇ ਭਰਾ ਜੁਨੈਦ ਨੂੰ ਭੀੜ ਨੇ ਟੋਪੀ ਤੋਂ ਸ਼ੁਰੂ ਹੁੰਦੇ ਹੁੰਦੇ ਇਸਲਾਮਿਕ ਪਛਾਣ ਨੂੰ ਰਾਸ਼ਟਰ ਵਿਰੋਧੀ ਐਲਾਨਦੇ ਹੋਏ,ਬੀਫ ਖਾਣ ਨਾਲ … Continue reading

Posted in Politics, Religion, Society | Tagged , , , , , | Leave a comment

ਮੋਦੀ ਦੇ ਭਾਸ਼ਣ

ਮੋਦੀ ਸਰਕਾਰ ਦੇ 2014 ਤੋਂ ਪਹਿਲਾਂ ਦੇ ਸਾਰੇ ਭਾਸ਼ਣ ਲੱਭ ਲੱਭਕੇ ਸੁਣੋ।ਮੋਦੀ ਭਾਰਤ ਦੇ ਹਲਾਤ ਸੁਧਾਰਣ ਲਈ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਚੰਗੀ ਸਿੱਖਿਆ ਮਿਲਣ ਦੇ ਬਾਵਜੂਦ ਉਹ ਬਾਹਰ ਨੂੰ ਜਾਂਦੇ ਨੇ ਅਸੀ ਅਜਿਹਾ ਇੰਤਜ਼ਾਮ ਕਰਾਂਗੇ ਕਿ ਉਹ ਇੱਥੇ ਰਹਿਣ।ਮੋਦੀ … Continue reading

Posted in Politics | Tagged , , | Leave a comment

1975 – dark history

1974 ਨੂੰ ਗੁਜਰਾਤ ‘ਚ ਨਵ ਨਿਰਮਾਣ ਅੰਦੋਲਣ ਚੱਲਿਆ।ਐੱਲ.ਡੀ. ਕਾਲਜ ਆਫ ਇੰਜੀਨਿਅਰਿੰਗ ‘ਚ ਮੈੱਸ ਦੀ ਵਧੀਆ ਫੀਸਾਂ ਨੂੰ ਲੈਕੇ ਵਿਦਿਆਰਥੀਆਂ ਵੱਲੋਂ ਹੜਤਾਲ ਕਰ ਦਿੱਤੀ ਗਈ ਜਿਹੜੀ ਬਾਅਦ ‘ਚ ਪੂਰੇ ਸੂਬੇ ‘ਚ ਵੱਡੇ ਪੱਧਰ ‘ਤੇ ਫੈਲ ਗਈ ਸੀ।ਉਸ ਸਮੇਂ ਗੁਜਰਾਤ ‘ਚ ਜਨਤਾ … Continue reading

Posted in History, Politics, Society | Tagged , , , , , , , , , | Leave a comment

ਕਰਜ਼ ਮਾਫੀ ਫੈਸ਼ਨ !

“ਨਵੀਂ ਸਰਕਾਰ ਦੇਸ਼ ਦੇ ਗਰੀਬਾਂ ਨੂੰ ਸਮਰਪਿਤ ਹੈ।ਦੇਸ਼ ਦੇ ਕੋਟਿ ਕੋਟਿ ਨੌਜਵਾਨਾਂ ਨੂੰ ਸਮਰਪਿਤ ਹੈ ਅਤੇ ਮਾਣ ਸਨਮਾਣ ਨੂੰ ਤਰਸਦੀਆਂ ਸਾਡੀਆਂ ਮਾਂ ਭੈਣਾਂ ਨੂੰ ਸਮਰਪਿਤ ਹੈ।ਪਿੰਡ ਹੋਵੇ,ਗਰੀਬ ਹੋਵੇ,ਦਲਿਤ,ਸ਼ੋਸ਼ਿਤ,ਕਿਸਾਨ ਹੋਵੇ,ਪੀੜਤ ਹੋਵੇ,ਵਾਂਝੇ ਹੋਣ,ਇਹ ਸਰਕਾਰ ਉਹਨਾਂ ਲਈ ਹੈ ਅਤੇ ਇਹੋ ਸਾਡੀ ਪ੍ਰਾਥਮਿਕਤਾ ਹੈ।ਉਹਨਾਂ … Continue reading

Posted in Agriculture, Politics, Society | Tagged , , , , , | Leave a comment