Tag Archives: Partition

ਸੋਹਣੀ ਧਰਤੀ ਅੱਲ੍ਹਾ ਰੱਖੇ,ਕਦਮ ਕਦਮ ਆਬਾਦ

||15-8-2017 ਸਪੋਕਸਮੈਨ ‘ਚ ਅਜ਼ਾਦੀ ਦਿਹਾੜੇ ‘ਤੇ ਹਿੰਦੂਸਤਾਨ ਪਾਕਿਸਤਾਨ ਦੇ ਜਸ਼ਨ ‘ਚ ਪੰਜਾਬ ਦੀ ਵੰਡ ਦਾ ਦਰਦ || ਬਾਪਸੀ ਸਿੱਧਵਾ ਦੇ ਨਾਵਲ Cracking India (Ice Candy Man) ‘ਤੇ ਅਧਾਰਿਤ ਦੀਪਾ ਮਹਿਤਾ ਦੀ ਇੱਕ ਫ਼ਿਲਮ ਆਈ ਸੀ।ਇਹ ਫ਼ਿਲਮ ਆਮਿਰ ਖ਼ਾਨ,ਨੰਦਿਤਾ ਦਾਸ ਦੀ … Continue reading

Posted in Cinema, History, Life, Politics, Religion, Society | Tagged , , , , , , , , , , | Leave a comment

ਤੰਦਾ ਤੋਂ ਮੁਨਕਰ ਕਿਰਦਾਰਾਂ ਦੇ ਦਰਦਾਂ ਵਾਲਾ ਦੇਸ਼

ਦੀ ਬਲੈਕ ਪ੍ਰਿੰਸ ਫਿਲਮ ਦੇ ਆਉਣ ਨਾਲ ਪੰਜਾਬ ਨੂੰ ਜਜ਼ਬਾਤੀ ਹੁੰਦੇ ਵੇਖਿਆ ਹੈ।ਇਸ ਜਜ਼ਬਾਤ ‘ਚ ਅਹਿਸਾਸ,ਦਰਦ ਅਤੇ ਬੀਤੇ ਸਮੇਂ ਦਾ ਅਣਫੋਲਿਆ ਸਫਾ ਸਾਹਮਣੇ ਆਇਆ ਹੈ ਜਿਸ ਨਾਲ ਅਸੀ ਫਿਰ ਤੋਂ ਦੇਸ਼ ਪੰਜਾਬ ਦੀ ਗੱਲ ਤੋਰ ਰਹੇ ਹਾਂ।ਪਰ ਇਸ ਫ਼ਿਲਮ ਦੇ … Continue reading

Posted in History, Politics, Religion, Society | Tagged , , , , , , , , | Leave a comment

1947 & ਯੇ ਕਿਸਕਾ ਲਹੂ ਹੈ ਕੋਣ ਮਰਾ ?

ਕਿਹੜੀ ਛੋਟੀ ਜਿਹੀ ਘਟਨਾ ਜ਼ਿੰਦਗੀ ‘ਚ ਕੀ ਤਸਦੀਕ ਕਰ ਦੇਵੇ ਕੋਈ ਪਤਾ ਚੱਲਦਾ ਹੈ ਭਲਾ ! ਅਜੇ ਵੀ ਸਾਡੇ ਬੁਜ਼ਰਗਾਂ ਦੀਆਂ ਯਾਦਾਂ ‘ਚ ਲਾਹੌਰ,ਦਿੱਲੀ ਦੀਆਂ ਗਲੀਆਂ ਹਨ।ਸਾਡੀਆਂ ਕਹਾਵਤਾਂ ‘ਚ ਲਾਹੌਰ ਜਿਉਂਦਾ ਹੈ।ਪੀੜ੍ਹੀ ਦਰ ਪੀੜ੍ਹੀ ਅਤੀਤ ਦੀ ਇਸ ਵਿਰਾਸਤ ਨੇ ਕਿੰਨਾ … Continue reading

Posted in Cinema, History, Life, Literature, Religion, Society | Tagged , , , , , | Leave a comment

ਮਿੱਟੀ ਨੂੰ ਫਰੋਲਣ ਦਾ ਨਹੀਂ,ਮਹਿਸੂਸ ਕਰਨ ਦਾ ਜਜ਼ਬਾ

ਇਹ ਅਹਿਸਾਸ ਹਾਰੀ-ਸਾਰੀ ਨੂੰ ਸਮਝ ਨਹੀਂ ਆਉਣਾ ਕਿ ਰਾਵੀ ਦੇ ਵੱਗਦੇ ਪਾਣੀ ਨੂੰ ਬੁੱਲਾਂ ਨਾਲ ਛਹਾਉਣ ‘ਤੇ ਰਾਵੀ ਪਾਰ ਦੀ ਧਰਤੀ ਨੂੰ ਕੋਈ ਆਪਣਾ ਚੁੰਮਣ ਕਿਉਂ ਭੇਜਦਾ ਹੈ।ਉਸ ਧਰਤੀ ਜਾਣ ਲਈ ਕੋਈ ਏਨਾ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ … Continue reading

Posted in Cinema, History, Politics | Tagged , , , , , , , , | Leave a comment